Prime Podcast (Ep-14) || ਕੁਫ਼ਰੀ ਜਾ ਕੇ ਕਿਉਂ ਕਰਾਇਆ MLA ਨੇ ਵਿਆਹ? ਦੋਸਤਾਂ ਨੂੰ ਯਾਦ ਕਰ ਭਾਵੁਕ ਹੋਏ ਅੰਮ੍ਰਿਤਪਾਲ

Поделиться
HTML-код
  • Опубликовано: 31 дек 2024

Комментарии • 78

  • @ranjitbrar2514
    @ranjitbrar2514 Год назад +9

    ਬਾਈ ਸਾਡਾ ਐਮ ਲੈ ਏ ਅਮ੍ਰਿਤਪਾਲ ਦਿਲ ਦਾ ਹੀਰਾ ਬੰਦਾ ਆ ❤ਸਾਡਾ ਬਾਈ ਐਮ ਲੈ ਏ ਬਣ ਕੇ ਵੀ ਆਮ ਬੰਦਿਆਂ ਵਾਂਗੂ ਹੀ ਵਿਚਰਦਾ 🫂ਬਾਈ ਤਾਂ ਵਿਚਾਰੇ ਦਾ ਏਹੀ ਕਹਿਣਾ ਹੁੰਦਾ ਦੁਸ਼ਮਣ ਦਾ ਵੀ ਭਲਾ ਕਰੋ 🤝

  • @amritcheemabaghapurana4700
    @amritcheemabaghapurana4700 Год назад +8

    ਦਿਲ ਦਾ ਹੀਰਾ ਬੰਦਾ ਸੱਚਾ ਸੁੱਚਾ ਇਨਸਾਨ ਬਾਈ ਸਾਡਾ ❤❤

  • @punjabifolkbeat7682
    @punjabifolkbeat7682 Год назад +6

    ਸਾਡਾ ਭਰਾ mla amritpal ਦਿਲ ਦਾ ਹੀਰਾ ਬੰਦਾ।

  • @kamalbrar2252
    @kamalbrar2252 Год назад +4

    ਬਹੁਤ ਹੀ ਵਧੀਆ ਉਚੀ ਸੋਚ ਦਾ ਮਾਲਕ ਆ ਸਾਡਾ ਵੀਰ ❤। ਆਮ ਆਦਮੀ ਪਾਰਟੀ ਜ਼ਿੰਦਾਬਾਦ

  • @Amanbrar1078
    @Amanbrar1078 Год назад +1

    ਮੇਰੇ ਵੱਡੇ ਭਰਾ ਰਮਨ ਨੂੰ ਅਤੇ ਮੇਰੇ ਪਿਤਾ ਜੀ ਸ : ਸ਼ਿਵਕਰਨ ਸਿੰਘ ਜੀ ਨੂੰ ਯਾਦ ਕਰ ਭਾਵੁਕ ਹੋਏ ਸਾਡੇ MLA ਸਾਹਿਬ ,
    ਵੀਰ ਰਮਨ ਜਿੱਥੇ ਵੀ ਰਿਹਾ ਜਰਮਨ , ਸਪੇਨ , ਉਸ ਦੇ ਦੋਸਤ ਅੱਜ ਵੀ ਉਸ ਨੂੰ ਯਾਦ ਕਰਦੇ ਨੇ ..ਹੀਰਾ ਬੰਦਾ ਸੀ ਸਾਡਾ ਵੀਰ ❤️❤️

  • @BalwantSingh-to7nu
    @BalwantSingh-to7nu Год назад +3

    ਬਹੁਤ ਵਧੀਆ ਬੇਟਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @barjinderdumewal3218
    @barjinderdumewal3218 Год назад +1

    ਹੀਰਾ ਬੰਦਾ ਹੈ ਇਹ ਅੰਮ੍ਰਿਤਪਾਲ ਅੱਜ ਕੱਲ੍ਹ ਬੇਸ਼ੱਕ ਨਹੀਂ ਪਛਾਣ ਦਾ ਮਾੜੇ ਸਮੇਂ ਚ ਅਸੀ ਮਿਲਦੇ ਰਹੇ ਆ ......ਵਿਧਾਨ ਸਭਾ ਚ ਇਹ ਵੀ ਫੂਲਕਾ ਸਾਬ ਬਾਠ ਬਾਈ ਹੋਰ ਸਾਰੇ ਅਸੀ ਇਕੱਠੇ ਹੁੰਦੇ ਸੀ 2017 ਚ

  • @sukhadalluwala4647
    @sukhadalluwala4647 Год назад +2

    ਬਹੁਤ ਵਧੀਆ ਇਨਸਾਨ ਸਾਡਾ ਵੀਰ

  • @gurlaldhaliwal7252
    @gurlaldhaliwal7252 Год назад +2

    ਬਹੁਤ ਵਧੀਆ ਇਨਸਾਨ ਅੰਿਮ੍ਰਤਪਾਲ ਵੀਰ ✅

  • @kashmirkaur6827
    @kashmirkaur6827 Год назад +1

    ਬਹੁਤ ਵਧੀਆ ਲਗਾ ਬੇਟਾ ਜੀ ਆਪ ਦੀਆਂ ਗੱਲਾਂ ਸੁਣਕੇ ਬਹੁਤ ਪਿਆਰਾ ਬੱਚਾ 🙏🏻🙏🏻❣️

  • @rajgrewal3817
    @rajgrewal3817 Год назад +1

    ਇਹੋ ਜਿਹੇ ਇਨਸਾਨ ਆਮ ਆਦਮੀ ਪਾਰਟੀ ਦੀ ਸ਼ਾਨ ਹਨ ਟਰਾਂਸਪੋਰਟ ਵਿਭਾਗ ਇਸ ਸੁਖਾਨੰਦ ਅਮ੍ਰਿਤ ਪਾਲ ਸਿੰਘ ਸਿਧੂ ਕੋਲੇ ਹੋਵੇ ਤਾਂ ਗਲ ਹੋਰ ਹੋਣੀ ਹੈ

  • @baltejdhillon6266
    @baltejdhillon6266 Год назад +3

    ਆਵਾਂਗੇ ਬਾਈ ਵਾਪਸ ਜ਼ਰੂਰ

  • @jagtarbrar4948
    @jagtarbrar4948 Год назад +1

    ਗੁਡ ਐਮ ਐਲ ਏ ਬਰਾੜ ਸਾਹਿਬ ਜੀ 👍🌹🌹🌹🌹🙏

  • @nasibkaurdhillon6823
    @nasibkaurdhillon6823 Год назад +2

    Bahut vdhia insan hai Amritpal puter Mari Mustafa de lok Bahut piar krde han Amritpal nu

  • @SandeepSingh-jt4si
    @SandeepSingh-jt4si Год назад +2

    Bai asi chandigarh ch dekheya si pehli vaar.. bohot khushi hoi bai nu MLA dekh k 🙏🙏

  • @sonidhaliwal1563
    @sonidhaliwal1563 Год назад +1

    ਬਹੁਤ ਵਧੀਆ ਭਰਾ ਸਾਡਾ ਸਾਫ ਦਿਲ ਬੰਦਾ ❣️

  • @Guri13Brar
    @Guri13Brar Год назад +2

    Bhot vadiya insaan Amritpal mere area da MLA rab tandrust rkhe 🙏

  • @sewakbrar5749
    @sewakbrar5749 Год назад +1

    Mla bai boot good 👍 ਬੰਦਾ

  • @HarpreetSingh-b3t3q
    @HarpreetSingh-b3t3q Год назад +3

    ਲੋਕਾ ਦੇ ਪੁੱਤ ਪੁੱਤ ਨਹੀਂ

  • @ramangrewal6053
    @ramangrewal6053 Год назад

    brave man god bless you beta🙏👍❤️

  • @gurmailkaur4428
    @gurmailkaur4428 Год назад +2

    ਮਾਹਲਾ ਕਲਾਂ ਨਸ਼ਿਅਾਂ ਦਾ ਗੜ

  • @seerabrar1627
    @seerabrar1627 Год назад +1

    Love you bro MLA saab bahut vadhia insan han

  • @harleenkaurkaur745
    @harleenkaurkaur745 Год назад +1

    Good

  • @SK14888
    @SK14888 Год назад +2

    ਬਹੁਤ ਵਧੀਆ ਇਨਸਾਨ ਨੇ ਅੰਮ੍ਰਿਤਪਾਲ ਵੀਰ

  • @TechnicalPunjabi007
    @TechnicalPunjabi007 Год назад

    Very good ji, heart touching gallan ji,, cmnt by Gagan Rajiana

  • @SANDEEPMUKKAR
    @SANDEEPMUKKAR Год назад +1

    Good job MLA saab 👍

  • @Darshansingh-ev6xr
    @Darshansingh-ev6xr Год назад

    ਇੱਹ ਸਾਰੇ ਹੀ ਸੜੇ ਨੇ ਯਾਰ ਪਰ ਪੈਹਲਾ ਕਿਸੇ ਨੇ ਕਰਵਾਇਆ ਨੀ ਹੋਣਾ

  • @sukhminder-pj8ll
    @sukhminder-pj8ll 6 месяцев назад

    Sada bai mla amritpal ❤❤

  • @asocial8752
    @asocial8752 Год назад

    ਘੈਂਟ ਬੰਦਾ ਅੰਮ੍ਰਿਤਪਾਲ

  • @punjabnowtv8431
    @punjabnowtv8431 Год назад +1

    ਆਮ ਆਦਮੀ ਪਾਰਟੀ ਨੇ ਹੀਰਾ ਚੁਣਿਆ

  • @harbrar9140
    @harbrar9140 Год назад

    Good speech

  • @ivirbrar
    @ivirbrar Год назад

    You are super easy when you are with aam admi party MLAsl. It is friendly podcast ਬਹੁਤ ਵਾਰੀ ਤੁਸੀਂ deliberately skip ਕਰ ਜਾਂਦੇ ਹੋ tough question.. Anyways its your show so your way is the highway

  • @gurjitgrewal1056
    @gurjitgrewal1056 Год назад +1

    Sony bhut vadia

  • @sukhdeepbrar6838
    @sukhdeepbrar6838 Год назад

    Good👍👍💯💯 MLA saab

  • @ajmerdhillon3013
    @ajmerdhillon3013 Год назад

    Very nice conversation

  • @LakhwinderSingh-ud2cx
    @LakhwinderSingh-ud2cx Год назад +2

    MLA Saab police bharti results ta bol pyia kro kde 91 MLA+1 CM sab hun chup kar gye jdo Congress c odo har 2din conference krde c sare ikthe ho k hun sare hi chup bethe ho Kato kat 2021 wliya ta puriya krdo

  • @ManpreetSingh-mb2kg
    @ManpreetSingh-mb2kg Год назад

    Sada bhra heera banda ❤❤

  • @harjeetful
    @harjeetful Год назад +8

    ਸਭ ਡਰਾਮੇ ਨੇ ਇਨ੍ਹਾਂ ਦੇ। ਕੱਖ ਨੀ ਕੀਤਾ। ਗੋਦੀ ਮੀਡੀਆ

  • @gurpreetvirk94
    @gurpreetvirk94 Год назад +7

    ਚੰਗੇ ਬੰਦਿਆਂ ਦੀ ਇੰਟਰਵਿਊ ਕਰਿਆ ਕਰੋ ਯਾਰੋ ਕੀ ਪੇਸ਼ ਕਰ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੋ ਇਹ ਉਮੀਦ ਨਹੀਂ। ਕਿਸੇ ਵੀ ਲੀਡਰ ਦੀ ਇੰਟਰਵਿਊ ਕਰਨ ਤੋਂ ਪਹਿਲਾਂ ਉਸ ਬਾਰੇ ਜਤਿੰਦਰ ਪਨੂੰ ਜੀ ਤੋਂ ਪਤਾ ਕਰ ਲਿਆ ਕਰੋ

    • @Brar-l4k
      @Brar-l4k Год назад

      ਨਵਾਂ ਮੁੰਡਾ,, ਆਮ ਪਰਿਵਾਰ ਦਾ.... ਬਸ ਤੁਹਾਡੇ ਤੋਂ ਇਹੀ ਨੀ ਜ਼ਰਿਆ ਜਾ ਰਿਹਾ.... ਕਰ ਲੋ ਪਤਾ.. ਕੋਈ ਨੁਕਸ ਨੀ ਲੱਭਣਾ.... ਕਿਸੇ ਵੱਡੇ ਲੀਡਰ ਦੇ ਮੁੰਡੇ ਦੀ ਇੰਟਰਵਿਊ ਹੁੰਦੀ, ਸ਼ਾਇਦ ਤੁਹਾਡੇ ਸ਼ਬਦ ਇਹ ਨਾਂ ਹੁੰਦੇ

  • @HarbansSingh-kj5bq
    @HarbansSingh-kj5bq Год назад

    Great m l a saab

  • @ramindersandhu1948
    @ramindersandhu1948 Год назад

    Very very nice and good man bhaga purana nu educated mla mileaa nahi taa pahilla te anparr te totalla bandda c

  • @SukhdevVirk-p8m
    @SukhdevVirk-p8m Год назад +3

    ਇੱਥੇ ਭੁੱਖੇ ਮਰਨ ਆਓਣਾ
    ਜਾ ਥੋਡੀਆ ਗੱਪਾਂ ਸੁਨਣ ਆਈਏ
    ਜਾ ਜੁਗਨੂੰ ਦੇ ਚੁਟਕਲੇ
    ਬਾਕੀ ?????
    Rurka

  • @sikhathlete5586
    @sikhathlete5586 Год назад +1

    MLA saaab 🫂🤝🧿🙏

  • @AmritpalSingh-i4q
    @AmritpalSingh-i4q Год назад

    Good MLA SAHAB JI

  • @pargatsingh9668
    @pargatsingh9668 Год назад

    Good mla saab👍

  • @rajurakhra1899
    @rajurakhra1899 Год назад

    Very nice parsan

  • @BalwinderKaur-qu9ls
    @BalwinderKaur-qu9ls Год назад +3

    Police tei taa control nahi kar sakei Owen hee drug smugglers nu bachoun dei nei polititions tei police walei

  • @seerabrar1627
    @seerabrar1627 Год назад

    Good job MLA Saab

  • @karmjitchahil9624
    @karmjitchahil9624 Год назад +1

    ਏਹਨੇ ਓਹ ਗ਼ਰੀਬ ਪੱਤਰਕਾਰ ਦੇ ਚਪੇੜਾ ਮਾਰੀਆਂ ਸੀ

  • @hardipbrar9816
    @hardipbrar9816 Год назад

    Love you bai amritpal

  • @karandeepchahal4452
    @karandeepchahal4452 Год назад

    ਐਨੇ ਦੇ ਪੱਲੇ ਕੱਖ ਨੀ ਚਿੱਟੇ ਸੂਟ ਲੋਕਾਂ ਦੇ ਪੈਸੇ ਤੇ ਕੋਟਕਪੂਰਾ ਹੀ ਸਵੋਨਆ ਦਰਜੀ ਪਾਸੇ ਦੇ ਦੋ ਗਰੀਬ ਦੇ

  • @seerabrar1627
    @seerabrar1627 Год назад

    Great MLA Saab

  • @thejobanbrar750
    @thejobanbrar750 Год назад

    👍👍

  • @diyasingh9700
    @diyasingh9700 Год назад

    👍👍👍👍🙏🏻

  • @varindersingh4878
    @varindersingh4878 Год назад

    ❤ osm bro

  • @mandeepmaan3476
    @mandeepmaan3476 Год назад

  • @psdhaliwalkotlaraikadhaliwal
    @psdhaliwalkotlaraikadhaliwal Год назад

    Very nice mla

  • @KuldeepSingh-eb4fl
    @KuldeepSingh-eb4fl Год назад

    Super lambi user hova

  • @Darshansingh-ev6xr
    @Darshansingh-ev6xr Год назад

    ਇੱਹ ਤਾਂ ਸਾਰੇ ਹੀ ਪੌਦੇ ਸੀ ਤੁਸੀ ਹੁਣ ਪੌਣ ਲੱਗੇ ਓ

  • @sonidhaliwal1563
    @sonidhaliwal1563 Год назад +2

    ❤❤

  • @amarjitgill9182
    @amarjitgill9182 Год назад

    Sukhbir badal de nere family

  • @mickykhera2662
    @mickykhera2662 Год назад +1

    ਇਹ ਉਹੀ MLA ਹੈ ਪਤਰਕਾਰ ਵਾਲਾ???

  • @Pritamsingh-op9wt
    @Pritamsingh-op9wt Год назад

    Bahar jaake paisa kamao bharavo per Punjab na na chhado, Purane dosta di Bahut yaad aundi hai...

  • @KuldeepKaur-oc8cn
    @KuldeepKaur-oc8cn Год назад +1

    Gappa Gat Maro Nasha Band Krkay Dikhavo Nasha Evry 22:04 place Bahut Ha M L A Tuhanu Public Nay Bnaiya Ha AMM Janta Da V Bhla Socho

  • @iqwindersingh6262
    @iqwindersingh6262 Год назад

    Naghi yrr eh gal Galt aa Sudhar collage bara

  • @BhupinderSingh-ev3qb
    @BhupinderSingh-ev3qb Год назад

    Nakuria davo sasta petrol Disel dae free dia adta chado

  • @RimpyBrar-sv9uh
    @RimpyBrar-sv9uh Год назад

    ਬੀਬਾ ਬੰਦਾ ਅਮ੍ਰਿਤ ਪਾਲ

  • @AadeshBrar-io4bg
    @AadeshBrar-io4bg Год назад +1

    Saari bhagwant maan saab de mla ohna de nakshe kadmaan te e chalde aa jwa, gallan ch rabb nu takkiyaan launde aa.. ground te kamm 0

  • @gursharansingh7209
    @gursharansingh7209 10 месяцев назад

    Kade punjab lyi boleya v h kuj 92 de 92 saare gunge bane bethe ne

  • @gillsingh729
    @gillsingh729 Год назад +1

    Nakli acting wooooow

  • @khindipakhi5346
    @khindipakhi5346 Год назад

    Sadgi bheriya MLA Amrit pal Khindi Chak Pakhi

  • @maansaabofficial
    @maansaabofficial Год назад

    baki ta sab theek ah anchor bahla jaleel jeha banda lagda. eve bhori janda rehnda. pehla rattan bai nal hunda c ohde wale podcast cho jhooth sach jeha bol k hat geya hun apna ah khol k beh geya. nale eh keh k podcast ah interview hi kri janda rehnda. kade rattan bahla sun k dekhi

  • @amritcheemabaghapurana4700
    @amritcheemabaghapurana4700 Год назад

    ❤❤❤

  • @ParamjeetSingh-bi9fp
    @ParamjeetSingh-bi9fp Год назад

    ❤❤

  • @ravimaur5723
    @ravimaur5723 Год назад

    ❤❤❤❤❤

  • @gurkiratsinghbrar2126
    @gurkiratsinghbrar2126 Год назад

    ❤❤